ਕਾਰਪੋਰੇਸ਼ਨ ਬਟਾਲਾ ਵਿਚ ਪੈਂਦੇ ਸ਼ੁਕਰਪੁਰਾ ਤੇ ਸੁੰਦਰ ਨਗਰ ਦਾ ਖੇਤਰ ਕੰਟੋਨਮੈਂਟ ਜ਼ੋਨ ਘੋਸ਼ਿਤ-ਕਰਫਿਊ ਲਗਾਇਆ-ਜ਼ਿਲਾ ਮੈਜਿਸਟਰੇਟ

ਗੁਰਦਾਸਪੁਰ, 10 ਜੂਨ ( ਮੰਨਨ ਸੈਣੀ)। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਸ਼ੁਕਰਪੁਰਾ ਤੇ ਸੁੰਦਰ ਨਗਰ, ਬਟਾਲਾ ਦੇ ਖੇਤਰ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਰੱਖਦਿਆਂ ਇਨਾਂ ਖੇਤਰਾਂ ਨੂੰ ਕੰਟੋਨਮੈਂਟ ਜ਼ੋਨ (containment Zone) ਘੋਸ਼ਿਤ ਕੀਤਾ ਗਿਆ ਹੈ, ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਲਾਕਡਾਊਨ ਦੋਰਾਨ ਇਥੇ ਦਿੱਤੀਆਂ ਸਾਰੀਆਂ ਛੋਟਾਂ ਵਾਪਸ ਲੈਣ ਦੇ … Continue reading ਕਾਰਪੋਰੇਸ਼ਨ ਬਟਾਲਾ ਵਿਚ ਪੈਂਦੇ ਸ਼ੁਕਰਪੁਰਾ ਤੇ ਸੁੰਦਰ ਨਗਰ ਦਾ ਖੇਤਰ ਕੰਟੋਨਮੈਂਟ ਜ਼ੋਨ ਘੋਸ਼ਿਤ-ਕਰਫਿਊ ਲਗਾਇਆ-ਜ਼ਿਲਾ ਮੈਜਿਸਟਰੇਟ